ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਕਿਵੇਂ ਲੱਭੀ ਗੁਰਬਾਣੀ ਵਿਆਕਰਨ | Gurbani Santheya | Bhagti Shakti TV Punjabi
ਇਸ ਵੀਡੀਓ ਵਿੱਚ ਇਹ ਵਿਚਾਰ ਕੀਤੀ ਗਈ ਹੈ ਕਿ ਗੁਰਬਾਣੀ ਵਿੱਚ ਇੱਕ ਮਾਤਰਾ ਲੱਗਣ ਜਾਂ ਲੱਥ ਜਾਣ ਨਾਲ ਕਿਵੇਂ ਉਹਨਾਂ ਦੇ ਅਰਥ ਬਦਲ ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਜੀ ਦੀ ਕਿਰਪਾ ਸਦਕਾ ਇਸ ਚੈਨਲ ਤੇ ਗੁਰਬਾਣੀ ਦੀ ਸੰਥਿਆ, ਸਿੱਖ ਇਤਿਹਾਸ ਦੀ ਕਥਾ ਅਤੇ ਗੁਰਮਤਿ ਦੇ ਹੋਰ ਅਲੱਗ ਅਲੱਗ ਵਿਸ਼ਿਆਂ ਬਾਰੇ ਵਿਚਾਰ ਅੱਪਲੋਡ ਕੀਤੇ ਜਾ ਰਹੇ ਹਨ ਜੀ। ਸਾਧਸੰਗਤਿ ਜੀ ਆਪ ਜੀ ਦੇ ਸਹਿਯੋਗ ਦੀ ਲੋੜ ਹੈ ਜੀ। ਕਿਰਪਾ ਕਰਕੇ ਇਸ ਵੀਡੀਓ ਨੂੰ ਵੇਖ ਕੇ ਅੱਗੇ ਵੀ ਸ਼ੇਅਰ ਕਰਨ ਦੀ ਕਿਰਪਾ ਕਰਨੀ ਜੀ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ।
----------------------------------------------------------
#gurbani #gurbanikatha #santheya #gurbanisantheya #gurbanisanthiya #gurbanisanthya #sahajpath #sahajpathgurbani #gurbanikirtan #gurbanivyakhya #sikhhistory #sikhism #sikhi #jathedarsriakaltakhtsahib #punjabi #japujisahib #sukhmanisahib #gurbanipath