MENU

Fun & Interesting

ਪਾਕਿਸਤਾਨ ਵਿੱਚ ਪੰਜਾਬੀ ਬੋਲਣ ’ਤੇ ਕਿਉਂ ਦਿੱਤੀ ਜਾਂਦੀ ਸੀ ਸਜ਼ਾ? ਅਸਲ ਸੱਚ ਸੁਣਕੇ ਤੁਹਾਡੇ ਵੀ ਹੋ ਜਾਣਗੇ ਰੋਂਗਟੇ ਖੜੇ!

Pendu Australia 5,550 lượt xem 1 week ago
Video Not Working? Fix It Now

ਪਾਕਿਸਤਾਨ ਵਿੱਚ ਪੰਜਾਬੀ ਬੋਲਣ ’ਤੇ ਕਿਉਂ ਦਿੱਤੀ ਜਾਂਦੀ ਸੀ ਸਜ਼ਾ? ਅਸਲ ਸੱਚ ਸੁਣਕੇ ਤੁਹਾਡੇ ਵੀ ਹੋ ਜਾਣਗੇ ਰੋਂਗਟੇ ਖੜੇ!

ਪਾਕਿਸਤਾਨ ਵਿੱਚ 80% ਲੋਕ ਪੰਜਾਬੀ ਮੂਲ ਦੇ ਹਨ, ਪਰ ਉਥੇ ਪੰਜਾਬੀ ਨੂੰ ਦੂਜੀ ਦਰਜੇ ਦੀ ਜ਼ਬਾਨ ਬਣਾਕੇ ਰੱਖਿਆ ਗਿਆ। ਆਸਿਫ਼ ਚੀਮਾ, ਜੋ ਪਾਕਿਸਤਾਨ ਤੋਂ ਹਨ, ਸਾਨੂੰ ਦੱਸ ਰਹੇ ਹਨ ਕਿ ਪੰਜਾਬੀ ਭਾਸ਼ਾ ਨੂੰ ਕਿਵੇਂ ਉਰਦੂ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਬ੍ਰਿਟਿਸ਼ ਰਾਜ ਨੇ ਲੋਕਾਂ ਦੇ ਦਿਮਾਗਾਂ ’ਚ ਇਹ ਗੱਲ ਬਿਠਾਈ ਕਿ ਉਰਦੂ ਉਨ੍ਹਾਂ ਦੀ ਅਸਲੀ ਭਾਸ਼ਾ ਹੈ, ਤੇ ਪੰਜਾਬੀ ਸਿਰਫ਼ ਅਣਪੜ੍ਹ ਜਾ ਨੌਕਰਾਂ ਦੀ ਜ਼ਬਾਨ ਬਣਾ ਦਿੱਤੀ ਗਈ।

In this eye-opening conversation, Mintu Brar sits down with Asif Cheema from Pakistan to discuss how Punjabi, despite being by nearly 13 crore people in Pakistan, was deliberately suppressed. In schools, students were punished for speaking their mother tongue, while TV dramas portrayed Punjabi as a language of the uneducated. This deep-rooted stigma was implanted during British rule, disconnecting Punjabis from their linguistic heritage. Why was this done? Who benefited from erasing Punjabi identity? Watch till the end to uncover the hidden truth behind this cultural manipulation.


👉 ਹੋਰ ਅਹਿਮ ਕਹਾਣੀਆਂ ਅਤੇ ਸਚੇਤਨਾ ਵਾਲੀਆਂ ਵੀਡੀਓਜ਼ ਲਈ ਸਾਡਾ ਚੈਨਲ ਲਾਇਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ।

🔔Follow Us:
Facebook: https://www.facebook.com/PenduAustralia
Instagram: https://instagram.com/pendu.australiaigshid
TikTok: https://www.tiktok.com/@penduaustralia?_t=8eWFJNAgVjS&_r=1


#PunjabiLanguage #SavePunjabi #PunjabiSahitya #PunjabiCulture #PunjabiInPakistan #PakistaniPunjabi #PunjabiHistory #SufiPoetry #PunjabiSongs #SidhuMoosewala #DiljitDosanjh #SatinderSartaaj #PunjabiShayari #PunjabiWriters #PunjabNews #PunjabiBolnaPaap #PunjabiPoetry #SufiKalaam

Comment