Why Guru Gobind Singh Ji Wrote Zafarnama to Aurangzeb? #gurugobindsinghji #aurangzeb #sikhi #sikhguru #sikhism
ਸਤਿ ਸ਼੍ਰੀ ਅਕਾਲ🙏
ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਜ਼ਫ਼ਰਨਾਮੇ ਦੇ ਅਸਲੀ ਅਰਥ ਕੀ ਹਨ?
ਓਹੋ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਲਿਖਣਾ ਪੈਗਿਆ?
ਕਿਉਂ ਜ਼ਫ਼ਰਨਾਮੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੀਆਂ ਸਿਫ਼ਤਾਂ ਕਰਦੇ ਹਨ?
ਓਹੋ ਸਿਫਤਾਂ ਕੀ ਸਨ?
ਜ਼ਫ਼ਰਨਾਮੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਜੰਗ ਦਾ ਕਿਹੜੇ ਹਾਲ ਬਿਆਨ ਕਰਦੇ ਨੇ ?
ਜ਼ਫ਼ਰਨਾਮੇ ਦੇ ਅੰਦਰ ਗੁਰੂ ਸਾਹਿਬ ਨੇ ਕਿਸ ਗੱਲ ਦਾ ਅਫਸੂਸ ਕੀਤਾ ਹੈ?
ਔਰੰਗਜ਼ੇਬ ਨੇ ਆਪਦੇ ਰਾਜ ਅੰਦਰ ਕਿਹੜੇ ਕਿਹੜੇ ਚੰਗੇ ਕਮ ਕੀਤੇ ਸਨ?
ਅੱਜ ਔਰੰਗਜ਼ੇਬ ਦੀ ਪੀੜੀ ਕਿਹੋ ਜਿਹੇ ਹਾਲਾਤਾਂ ਵਿਚ ਹੈ ਤੇ ਕਿਥੇ ਹੈ ?
ਔਰੰਗਜ਼ੇਬ ਦੀ ਆਖਰੀ ਇੱਛਾ ਕੀ ਸੀ ਜੋ ਉਸਨੇ ਆਪਣੀ ਵਸੀਅਤ ਵਿਚ ਲਿਖੀ ਸੀ?
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
What is the real meaning of Zafarnama?
What were the reasons due to which Guru Gobind Singh had to write Zafarnama?
Why does Guru Gobind Singh praise Aurangzeb in Zafarnama?
What were those qualities?
What situations of Chamkaur war Guru Gobind Singh ji describes in Zafarnama ?
What has Guru Sahib regretted in Zafarnama?
What good things did Aurangzeb do in his kingdom?
In what circumstances Aurangzeb's current generation is in and where is it?
What was Aurangzeb's last wish that he wrote in his will?
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on ;
👉Instagram👈 : https://www.instagram.com/nekpunjabihistory/
👉Facebook👈 : https://www.facebook.com/nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI PODCAST (Interesting Personalities)
YouTube - @NekPunjabiPodcast
Instagram - https://www.instagram.com/nekpunjabipodcast/
2. NEK PUNJABI ESTATE (punjab diya zameena)
YouTube - @NekPunjabiEstate
Instagram - https://www.instagram.com/nekpunjabiestate/