gur da gyan
akath katha
gurbani vichar
ਵਾਹਿਗੁਰੂ ਜੀ ਗੁਰ ਦਾ ਗਿਆਨ ਲੈਣ ਲਈ ਗੁਰਮੁੱਖ ਪਿਆਰੇ ਫੇਸਬੁੱਕ ਦੇ ਉੱਤੇ ਰੋਜ ਰਾਤ ਨੂੰ 8 ਤੋਂ 9 ਵਜੇ ਤੱਕ (ਇੰਡੀਆ ਟਾਈਮ) ਲਾਈਵ ਅਭਿਆਸ ਕਰਾਉਂਦੇ ਹਨ । ਅੱਧਾ ਘੰਟਾ ਕਥਾ ਹੁੰਦੀ ਹੈ ਲੜੀਵਾਰ ਤੇ ਅੱਧਾ ਘੰਟਾ ਅਭਿਆਸ ਹੁੰਦਾ ਹੈ
ਲਾਈਵ join ਕਰਕੇ ਘਰੇ ਬੈਠ ਕੇ ਅਭਿਆਸ ਕਰਕੇ ਮਾਲਕ ਦੇ ਦਰਸ਼ਨ ਘਰ ਬੈਠ ਕੇ ਕਰਨੇ ਹਨ
ਫੇਸਬੁੱਕ ਪੇਜ ਲਿੰਕ 👇👇
https://www.facebook.com/share/1FavQKA8ZG/
ਇਸ ਪੇਜ ਤੇ ਰੋਜ ਲਾਈਵ ਚਲਦਾ ਹੈ ਜੀ
ਜੇ ਆਪ ਜੀ ਫੇਸਬੁੱਕ ਨਹੀ ਚਲਾਉਂਦੇ ਤਾਂ ਯੂ ਟਿਊਬ ਦੇ ਰਾਹੀ ਪੁਰਾਣੀ ਕਥਾ ਸੁਣ ਕੇ ਗੁਰ ਦਾ ਗਿਆਨ ਲੈ ਸਕਦੇ ਹੋ ਜੀ
ਯੂ ਟਿਊਬ ਲਿੰਕ 👇👇
https://youtube.com/@humchakargobindkay5189?si=PAPHOors7UwZve9_
ਗੁਰ ਦਾ ਗਿਆਨ ਲੈ ਕੇ ਜੇ ਕਿਸੇ ਦਾ ਸਵਾਲ ਹੈ ਗਰੁੱਪ ਵਿੱਚ ਮੈਸੇਜ ਕਰ ਸਕਦਾ ਹੈ ਜੀ
ਧੰਨਵਾਦ ਵਾਹਿਗੁਰੂ ਜੀ 🙏🙏