MENU

Fun & Interesting

ਆਉ ਸਿਮਰਨ ਬਾਰੇ ਆਪਣੇ ਭਰਮ ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕਰੀਏ।। ਇਕ ਨਿਮਖ ਸਿਮਰਨ ਕਰਕੇ ਕਿਵੇਂ ਮੁਕਤ ਹੋਣਾ ਹੈ ?🙏

GUR DA GYAN 12,517 lượt xem 2 months ago
Video Not Working? Fix It Now

ਆਉ ਸਿਮਰਨ ਬਾਰੇ ਆਪਣੇ ਭਰਮ ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕਰੀਏ।। ਇਕ ਨਿਮਖ ਸਿਮਰਨ ਕਰਕੇ ਕਿਵੇਂ ਮੁਕਤ ਹੋਣਾ ਹੈ ?🙏
#gurbani #gurdagyan #akathkatha #gurbanivichar

ਵਾਹਿਗੁਰੂ ਜੀ ਗੁਰ ਦਾ ਗਿਆਨ ਲੈਣ ਲਈ ਗੁਰਮੁੱਖ ਪਿਆਰੇ ਫੇਸਬੁੱਕ ਅਤੇ ਯੂ ਟਿਊਬ ਉੱਤੇ ਰੋਜ ਰਾਤ ਨੂੰ 8 ਤੋਂ 9 ਵਜੇ ਤੱਕ (ਇੰਡੀਆ ਟਾਈਮ) ਲਾਈਵ ਅਭਿਆਸ ਕਰਾਉਂਦੇ ਹਨ । ਅੱਧਾ ਘੰਟਾ ਕਥਾ ਹੁੰਦੀ ਹੈ ਲੜੀਵਾਰ ਤੇ ਅੱਧਾ ਘੰਟਾ ਅਭਿਆਸ ਹੁੰਦਾ ਹੈ
ਲਾਈਵ join ਕਰਕੇ ਘਰੇ ਬੈਠ ਕੇ ਅਭਿਆਸ ਕਰਕੇ ਮਾਲਕ ਦੇ ਦਰਸ਼ਨ ਘਰ ਬੈਠ ਕੇ ਕਰਨੇ ਹਨ
ਫੇਸਬੁੱਕ ਪੇਜ ਲਿੰਕ 👇👇
https://www.facebook.com/share/1FavQKA8ZG/
ਇਸ ਪੇਜ ਤੇ ਰੋਜ ਲਾਈਵ ਚਲਦਾ ਹੈ ਜੀ

ਜੇ ਆਪ ਜੀ ਫੇਸਬੁੱਕ ਨਹੀ ਚਲਾਉਂਦੇ ਤਾਂ ਯੂ ਟਿਊਬ ਤੇ ਵੀ ਰਾਤ 8 ਤੋਂ 9 ਵਜੇ ਤਕ ਲਾਈਵ ਚਲਦਾ ਹੈ ਵਾਹਿਗੁਰੂ ਜੀ
ਯੂ ਟਿਊਬ ਲਿੰਕ 👇👇
https://youtube.com/@humchakargobindkay5189?si=PAPHOors7UwZve9_

ਧੰਨਵਾਦ ਵਾਹਿਗੁਰੂ ਜੀ 🙏🙏

Comment