ਪੰਜਾਬੀ ਵੀਰ ਨੂੰ ਬਹੁਤ ਮਾੜੀ ਹਾਲਾਤ ਵਿੱਚ ਇਕ ਢਾਬੇ ਤੋਂ ਰੈਸਕਿਓ ਕੀਤਾ ਗਿਆ ਇਸ ਵੀਰ ਨਾਲ ਇਹਨੀ ਕੁੱਟ ਮਾਰ ਕੀਤੀ ਗਈ ਕੇ ਇਹ ਵੀਰ ਤੁਰ ਫਿਰ ਵੀ ਨਹੀਂ ਸਕਦਾ ਸ਼ੇਅਰ ਕਰੋ ਤਾਂ ਜ਼ੋ ਇਸ ਵੀਰ ਦਾ ਪਰਿਵਾਰ ਮਿਲ ਸਕੇ @babadeepsinghsewadalgarhdi4431