ਸ਼ਰਾਬ ਦੇ ਨਸ਼ੇ 'ਚ ਗੰਨਮੈਨ ਨਾਲ ਹੱਥੋਪਾਈ ਹੋਇਆ ਭਗਵੰਤ ਮਾਨ- Bikram Singh Majithia
#ShiromaniAkaliDal #SukhbirSinghBadal #Punjab #AkaliDal
👉 ਭਗਵੰਤ ਮਾਨ ਦਾ ਮੁੱਖ ਮੰਤਰੀ ਦੀ ਕੁਰਸੀ ਤੋਂ ਲਹਿਣਾ ਤਹਿ ਹੈ ਕਿਉਂਕਿ ਮੁੱਖ ਮੰਤਰੀ ਦੀਆਂ ਹਰਕਤਾਂ ਹੀ ਅਜਿਹੀਆਂ ਹਨ।
👉ਮੁੱਖ ਮੰਤਰੀ ਦਾ CHOHAL DAM 'ਤੇ ਸ਼ਰਾਬ ਦੇ ਨਸ਼ੇ ਵਿੱਚ GUNMAN ਨਾਲ ਹੱਥੋਪਾਈ ਹੋਣਾ ਮੁੱਖ ਮੰਤਰੀ ਦੀ ਮਾਨਸਿਕ ਹਾਲਤ ਬਿਆਨ ਕਰਦਾ ਹੈ ।
👉IPS ਅਫਸਰ ਨਾਲ ਬਦਸਲੂਕੀ ਕਰਨਾ ਅਤੇ ਸ਼ਰਾਬ ਦੇ ਨਸ਼ੇ ਵਿੱਚ ਉੱਚ ਅਧਿਕਾਰੀਆਂ ਨਾਲ ਵੀ ਬਦਸਲੂਕੀ ਕਰਨਾ ਬੇਹੱਦ ਮੰਦਭਾਗਾ ਹੈ।
👉VIDHAN SABHA SESSION ਦੌਰਾਨ ਵੱਡੀਆਂ ਗੱਲਾਂ ਨਾਲ ਕੁਛ ਨਹੀਂ ਹੋਣਾ ਕਿਉਂਕਿ ਆਪ ਸਰਕਾਰ ਦੀ ਨਾਲਾਇਕੀ ਕਾਰਨ ਸੂਬੇ ਸਿਰ ਕਰਜ਼ਾ 3.75 ਲੱਖ ਕਰੋੜ ਹੋ ਗਿਆ ਹੈ।
👉ਪੰਜਾਬ ਦਾ ਰਬ ਹੀ ਰਾਖਾ🙏🏻
👉ਅੱਜ ਵੀ ਮੁੱਖ ਮੰਤਰੀ ਕਾਲੀਆਂ ਐਨਕਾਂ 😎 ਲਾਈ ਫਿਰਦੇ ਸੀ ਵਿਧਾਨ ਸਭਾ ਸੈਸ਼ਨ ਦੌਰਾਨ ਕਿਉਂਕਿ ਮੁੱਖ ਮੰਤਰੀ ਨੇ ਜਿਆਦਾ ਸ਼ਰਾਬ ਪੀਣ ਕਾਰਨ ਅੱਖਾਂ ਵਿਚ ਖੂਨ ਜੰਮਣ ਦੀ ਬਿਮਾਰੀ ਤੋਂ ਪੀੜਤ ਹਨ।
👉 ਮੁੱਖ ਮੰਤਰੀ ਜੀ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।
Keep up with us on social media platforms.
• Whatsapp Channel : whatsapp.com/channel/0029Vaz4VXSCnA7tsGMCSM26
• Instagram: https://www.instagram.com/shiromaniakalidal_/?hl=en
• Facebook: https://www.facebook.com/ShiromaniAkaliDal
• Twitter: https://x.com/Akali_Dal_
• Website: https://shiromaniakalidal.com/pa