#kaintpunjabi #latestpunjabivideo #kaintpunjabichannel
ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram-https://www.instagram.com/officialkaint_punjabi/
ਮੇਰੀ ਆਵਾਜ਼ ਚਲੀ ਗਈ,ਡਾਕਟਰ ਕਹਿੰਦਾ ਪਾਣੀ ਵੀ ਆਪ ਭਰਕੇ ਪੀਣਾ ਕਿਸੇ ਤੇ ਯਕੀਨ ਨੀਂ ਕਰਨਾ|Sheera Jasvir Podcast|
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..