ਅੱਜ ਦੇ ਪੌਡਕਾਸਟ ਚ ਸਾਡੇ ਨਾਲ ਨੇ ਭਾਈ ਭੁਪਿੰਦਰ ਸਿੰਘ ਜੀ ਖਾਲਸਾ ਰਾੜਾ ਸਾਹਿਬ ਵਾਲੇ ਜੋ ਸਾਨੂੰ ਕਲਯੁੱਗ ਜਨਮ ਮਰਨ ਕੌਤਕ ਚਮਤਕਾਰ ਕੀ ਹੁੰਦੇ ਇਨ੍ਹਾਂ ਗੱਲਾਂ ਬਾਰੇ ਖੁੱਲ੍ਹ ਕੇ ਦੱਸਣਗੇ। ਕਿਸ ਤਰ੍ਹਾਂ ਆਪ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਲ ਦਸ ਸਾਲ ਸੇਵਾ ਕੀਤੀ ਤੇ ਉਨ੍ਹਾਂ ਦੇ ਦਿਖਾਏ ਕੌਤਕ ਚਮਤਕਾਰ ਘਟਨਾਵਾਂ ਸਾਡੇ ਨਾਲ ਸ਼ਾਝੇ ਕਰਨਗੇ ਜੀ।
ਮੈਂ 10 ਸਾਲ ਰੱਬ ਨਾਲ ਰਹਿ ਕੌਤਕੇ ਦੇਖੇ
ਕਲਯੁੱਗ ਕਿੰਨਾ ਤੇ ਭਾਰੀ ਪਵੇਗਾ ਸੁਣੋ
ਮੇਰੇ ਸਾਹਮਣੇ ਵਰਤੇ ਅਲੌਕਿਕ ਚਮਤਕਾਰ
ਸੰਤਾਂ ਦਾ ਸਰੀਰ ਜਲ ਪ੍ਰਵਾਹ ਕਿਉ ਹੁੰਦਾ।
ਭਾਈ ਭੁਪਿੰਦਰ ਸਿੰਘ ਜੀ ਖਾਲਸਾ ਰਾੜਾ ਸਾਹਿਬ ਵਾਲੇ।
ਬਾਦਲਜੀਤ ਸਿੰਘ ਮਾਨ।
In today's podcast, we are joined by Bhai Bhupinder Singh Ji Khalsa Rara Sahib, who will tell us openly about the deadly miracles of birth and death in KalYug. How you served ten years with the blessed Baba Ishar Singh Ji Maharaj and the miraculous incidents he showed will share with us.
I saw where I lived with God for 10 years
Listen to how heavy Kalyuga will be
Supernatural miracles used before me
Why was the body of the saints flowing water?
Our Today Guest - Bhai Bhupinder Singh Ji Khalsa Rara Sahib.
Host - Badaljit Singh Maan
#podcast #shabad_channel
Subscribe our channel
Like Us on Facebook
**********
#NEWPUNJABIFILM
#channel_shabad
#shabad_channel
#shabad
#ਸ਼ਬਦ
#ਚੈਨਲ_ਸ਼ਬਦ
#todaynews
#dharmik
*ਇਸ ਚੈਨਲ ਤੇ ਆਪ ਜੀ ਗੁਰਮਤਿ ਗਿਆਨ, ਧਾਰਮਿਕ ਗਿਆਨ, ਮਨ, ਫੁਰਨੇ, ਨਾਮ ਸਿਮਰਨ, ਸਹਿਜ ਧੁਨ, ਅਨਹਦ,
ਨਿਰਾਕਾਰ, ਗੁਰਮੰਤਰ ਬਾਰੇ ਗੱਲਬਾਤ ਸੁਣੋਗੇ ਤੇ ਇਤਿਹਾਸਕ ਗੁਰੂਘਰ ਦੇ ਦਰਸ਼ਨ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੋਗੇ।।
ਇਸ Instagram Id ਤੇ ਮੈਸੇਜ ਕਰੋ ਜੀ https://www.instagram.com/officialshabad_channel/
ਨੋਟ - ਕਥਾਵਾਚਕ, ਗਿਆਨੀ ਜੀ, ਮਹਾਪੁਰਸ਼, ਸੰਤ ਫਕੀਰ, ਧਾਰਮਿਕ ਰੁਚੀ ਵਾਲੇ ਜਰੂਰ ਸਾਨੂੰ ਟਾਈਮ ਦੇਣ। ਧੰਨਵਾਦ ਜੀ। ਵਾਹਿਗੁਰੂ ਜੀ। 9888723507
Editor/GraphicDesigner: Sanju Majitha 96672-75000 ( only whatsapp )
Managed by: Badaljeet Singh Maan 98887-23507