MENU

Fun & Interesting

ਸਵੀਟੀ ਮੈਡਮ ਨੂੰ Bakri farm 'ਤੋਂ ਲੱਖਾਂ ਦੀ ਕਮਾਈ ! | Goat farming business plan | Kang goat farm

Sirlekh 6,687 lượt xem 11 months ago
Video Not Working? Fix It Now

ਸਵੀਟੀ ਮੈਡਮ ਨੂੰ Bakri farm 'ਤੋਂ ਲੱਖਾਂ ਦੀ ਕਮਾਈ ! | Goat farming business plan | Kang goat farm

ਔਰਤਾਂ ਬੱਕਰੀ ਫਾਰਮ 'ਚ ਕਿਵੇਂ ਕਾਮਯਾਬ ਹੋਣ !

ਔਰਤਾਂ ਬੱਕਰੀ ਫਾਰਮ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਬੱਕਰੀ ਫਾਰਮ ਕਰ ਰਹੀਆਂ ਹਨ । ਸਵੀਟੀ ਮੈਡਮ ਨੇ ਦੱਸਿਆ ਕਿ ਕਿਵੇਂ ਅਸੀਂ ਬੱਕਰੀ ਫਾਰਮ 'ਚ ਕਾਮਯਾਬ ਹੋਏ ਹਾਂ । ਜੇ ਤੁਸੀਂ ਵੀ ਇਹ ਕਿੱਤਾ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।

#bakriyan #bakrifarm #goatfarming #goat #bakri #bakra #goatfarm #farm #animals #kanggoatfarm #kangfarm #punjab #punjabi

Comment