Bakri Farm ਫੇਲ੍ਹ ਹੋਇਆ ! ਡੇਢ ਲੱਖ 'ਚ 65 ਬੱਕਰੀਆਂ ! | Fail Goat Farm | Bakriyan | Sirlekh
Bakri Farm ਫੇਲ੍ਹ ਹੋਇਆ ! ਡੇਢ ਲੱਖ 'ਚ 65 ਬੱਕਰੀਆਂ ! | Fail Goat Farm | Bakriyan | Sirlekh
ਬੱਕਰੀ ਫਾਰਮ ਫੇਲ੍ਹ ਹੋਇਆ !
ਡੇਢ ਲੱਖ 'ਚ 65 ਬੱਕਰੀਆਂ !
ਅੱਜ ਫੇਲ੍ਹ ਹੋਏ ਬੱਕਰੀ ਫਾਰਮਰ ਦੀ ਗੱਲ ਧਿਆਨ ਨਾਲ ਸੁਣਿਓ ।
ਇਹ ਨੌਜਵਾਨ ਜਗਪ੍ਰੀਤ ਸਿੰਘ ਕੰਗ ਹੈ । ਇਸ ਨੌਜਵਾਨ ਨੂੰ ਹੌਂਸਲਾ ਅਫਜ਼ਾਈ ਕਰਨੀ ਬਣਦੀ ਹੈ ਕਿ ਜੋ ਬੱਕਰੀ ਫਾਰਮ ਦੁਬਾਰਾ ਸ਼ੁਰੂ ਕਰਨ ਦਾ ਹੌਂਸਲਾ ਕਰ ਰਿਹਾ ਹੈ । ਬੱਕਰੀ ਫਾਰਮ ਕਰਨ ਤੋਂ ਪਹਿਲਾਂ ਟ੍ਰੇਨਿੰਗ ਲੈਣ ਦੀ ਜ਼ਰੂਰਤ ਕਿਉਂ ਹੈ । ਇਸ ਗੱਲ ਨੂੰ ਸਮਝਣ ਦੀ ਲੋੜ ਹੈ । ਸੁਣੋ ਅਤੇ ਸ਼ੇਅਰ ਕਰੋ ।
#fail #failgoatfarm #goatfarm #goat #bakrifarm #bakrimandi #goatfarming #bakri #goats #punjab #punjabi #bakriyan #bettalgoat
#barbarigoats