How Sikh Jujharoos Confronted Army on June 7 and 8 After Martyrdom of Sant Ji II Ajmer Singh II
ਸੰਤਾਂ ਦੀ ਸ਼ਹਾਦਤ ਤੋਂ ਬਾਅਦ 7 ਅਤੇ 8 ਜੂਨ ਨੂੰ ਜੂਝਾਰੂਆਂ ਨੇ ਫੌਜ ਦਾ ਮੁਕਾਬਲਾ ਕਿਵੇਂ ਕੀਤਾ।
7 ਜੂਨ 1984 ਸੰਤਾਂ ਦੀ ਸ਼ਹਾਦਤ ਤੋਂ ਬਾਅਦ ਵੀ ਜੰਗ 8 ਜੂਨ ਦੀ ਰਾਤ ਤੱਕ ਚਲਦੀ ਰਹੀ ਅਤੇ 8 ਜੂਨ ਨੂੰ ਦਰਬਾਰ ਸਾਿਹਬ ਪਹੁੰਚੇ ਗਿਆਨੀ ਜ਼ੈਲ ਸਿੰਘ ਉਤੇ ਗੋਲ਼ੀਆਂ ਦੀ ਬੁਛਾੜ I