ਸਭ ਤੋਂ ਵੱਡੇ ਨਾਸਤਿਕ ਨਾਲ Podcast, ਬਾਬੇ ਨਾਨਕ, Time travel ਤੇ ਸਵਰਗ-ਨਰਕ ਬਾਰੇ ਵੱਡੀਆਂ ਗੱਲਾਂ | Mitti
ਸਭ ਤੋਂ ਵੱਡੇ ਨਾਸਤਿਕ ਨਾਲ Podcast, ਬਾਬੇ ਨਾਨਕ, Time travel ਤੇ ਸਵਰਗ-ਨਰਕ ਬਾਰੇ ਵੱਡੀਆਂ ਗੱਲਾਂ | Mitti #Mitti #Punjab
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।