PUNJABI DEPARTMENT, PUNJABI UNIVERSITY PATIALA
ਇਹ ਚੈਨਲ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਤ ਕਰਵਾਏ ਜਾਂਦੇ ਪ੍ਰੋਗਰਾਮਾਂ ਲਈ ਹੈ। ਇਸ ਵਿਚ ਵਿਸ਼ੇਸ਼ ਭਾਸ਼ਣਾਂ, ਸੈਮੀਨਾਰ ਸੈਸ਼ਨਾਂ ਵਿਚ ਪੇਸ਼ ਖੋਜ-ਪੱਤਰਾਂ, ਪੈਨਲ ਚਰਚਾਵਾਂ, ਕਵੀ ਦਰਬਾਰਾਂ ਅਤੇ ਸੰਗੀਤਕ ਸ਼ਾਮਾਂ ਦੀਆਂ ਵੀਡੀਓ ਸਾਂਝੀਆਂ ਕੀਤੀ ਜਾਂਦੀਆਂ ਹਨ।