MENU

Fun & Interesting

Rabb Da Banda

Rabb Da Banda

ਖੋਜਨ ਚਲਿਆ ਸਾ ਮੈ ਰੱਬ ਵੇ ਲਾਡਿਆ , ਮੈਂ ਤਾਂ ਖੁਦ ਹੀ ਗਵਾਚ ਗਿਆ । ਤੇਰਾ ਕੋਈ ਅੰਤ ਨਾ ਜਾਣੇ ਲੱਖਾ ਹੋ ਹੋ ਤੁਰਗਏ ਇਥੋਂ ਬੜੇ ਸਿਆਣੇ ਲਾਡੇ ਵਰਗੇ ਅਕਲ ਦੇ ਕਾਨੇ ਤੇਰੀ ਰਮਜ਼ ਨੂੰ ਵੇਂ ਰੱਬਾ ਕੋਈ ਵਿਰਲਾ ਹੀ ਜਾਣੇ ,ਮੱਨ ਸਕਦੇ ਹਾਂ ਵੇ ਮਨਾ ਤੂੰ ਮਨ ਓਹਦੇ ਭਾਣੇ ਲੱਖਾ ਹੋ ਹੋ ਤੁਰਗਏ ਬੜੇ ਸਿਆਣੇ ਵੇ ਲਾਡਿਆ ।

ਰੱਬ ਦਾ ਬੰਦਾ ਬਲਵਿੰਦਰ ਸਿੰਘ ਲਾਡੀ
Rab da banda Balwinder singh laddi

👉ਜੀਉ ਜੀਵਨ ਉਸ ਰੱਬ ਦੇ ਨਾਮ ਦੇ ਨਾਲ ☝️।
👉ਜੇ ਕਰ ਤੂੰ ਹੈਂ☝️ਤਾਂ ਮੈ ਹਾਂ ਮੇਰਿਆ ਰੱਬਾ ☝️,
ਰੱਬ ਰਾਖਾ ਜੀ🙏 ਚਲਦੇ ਰਹੋ🙏🙏🙏🙏🙏👉।
ਮੋ. +918803513000