ਪਿਛਲੇ ਦਿਨੀ ਦਿੱਲੀ ਦੇ ਇਕ ਗੁਰਦੁਆਰੇ ਵਿੱਚ ਕੁਝ ਸ਼ਬਦਾਵਲੀ ਬਦਲ ਕੇ ਅਰਦਾਸ ਕਰਨ ਨਾਲ ਇਕ ਵੱਡਾ ਵਿਵਾਦ ਖੜਾ ਹੋ ਗਿਆ ਹੈ।
ਕੁਝ ਇਸ ਨੂੰ ਬੜਾ ਵੱਡੀ ਭੁਲ ਕਰਾਰ ਦੇ ਰਹੇ ਹਨ ਤਾਂ ਕੁਝ ਇਸ ਨੂੰ ਸਹੀ ਠਹਿਰਾਨ ਦੀ ਕੋਸ਼ਿਸ਼ ਕਰ ਰਹੇ ਹਨ।
ਭਾਈ ਰਾਜਿੰਦਰ ਸਿੰਘ ਖਾਲਸਾ ਇਸ ਵੀਡੀਓ ਰਾਹੀ ਇਸ ਦੇ ਦੋਹਾਂ ਪੱਖਾਂ ਨੂੰ ਵਿਚਾਰ ਕੇ, ਕੋਈ ਗੁਰਮਤਿ ਅਧਾਰਤ, ਕੌਮੀ ਸਹਿਮਤੀ ਵਾਲਾ ਹਲ ਲਭਣ ਦੇ ਉਪਰਾਲੇ ਦੀ ਵਿਚਾਰ ਕਰਦੇ ਹਨ।
#ardas #delhigurudwara #sikhscripture #sikhism #jathedarsriakaltakhtsahib #sikhhistory