ਬਚਿੱਤ੍ਰ ਨਾਟਕ (ਅਖੌਤੀ ਦਸਮ) ਗ੍ਰੰਥ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖਦੇ ਹੋਏ ਇਸ ਤੀਸਰੇ ਭਾਗ ਵਿੱਚ ਭਾਈ ਰਾਜਿੰਦਰ ਸਿੰਘ ਖਾਲਸਾ ਇਸ ਗ੍ਰੰਥ ਦੇ ਤ੍ਰਿਆ ਚਰਿਤ੍ਰ ਭਾਗ ਵਿਚ ਵਰਤੀ ਗਈ ਅਸ਼ਲੀਲਤਾ ਅਤੇ ਨੰਗੇਜ ਭਰਪੂਰ ਸ਼ਬਦਾਵਲੀ ਵੱਲ ਸੰਗਤ ਦਾ ਧਿਆਨ ਦਿਵਾਉਂਦੇ ਹਨ ਕਿ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਐਸੀ ਸ਼ਬਦਾਵਲੀ ਵਰਤ ਸਕਦੇ ਹਨ? ਕੀ ਇਹ ਰਚਨਾਵਾਂ ਆਚਰਨਜੀਣਤਾ ਵੱਲ ਨਹੀ ਪ੍ਰੇਰਣਗੀਆਂ?
ਫਿਰ ਜਦੌਂ ਇਸ ਦੇ ਲੇਖਕ ਕਵੀਆਂ ਨੇ ਕਈ ਜਗ੍ਹਾ ਆਪਣੇ ਨਾਮ ਦੀ ਮੋਹਰ ਲਗਾ ਦਿੱਤੀ ਹੈ ਤਾਂ ਇਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਨਾਲ ਕਿਉਂ ਜੋੜਿਆ ਜਾ ਰਿਹਾ ਹੈ?
ਇਸ ਗ੍ਰੰਥ ਨੂੰ ਸਿੱਖ ਕੌਮ ਵਿੱਚ ਵਾੜਨ ਦਾ ਅਸਲੀ ਮਕਸਦ ਕੀ ਹੈ?
#bachitarnatak #sikhscripture #sikhhistory #dasamgranth #sikhteachings