MENU

Fun & Interesting

ਡੇਅਰੀ ਫਾਰਮ 'ਤੇ ਵਿਦੇਸ਼ੀ ਨਸਲ ਦੇ ਸੀਮਨ ਮੰਗਵਾ ਕੇ ਤਿਆਰ ਕੀਤੀ ਅਲੱਗ ਨਸਲ

Apni Kheti 89,660 lượt xem 1 year ago
Video Not Working? Fix It Now

ਡੇਅਰੀ ਫਾਰਮਿੰਗ ਵਿੱਚ ਕੁੱਝ ਅਲੱਗ ਕਰਨ ਦੇ ਸ਼ੋਂਕ ਨਾਲ ਇਸ ਕਿਸਾਨ ਨੇ ਤਿਆਰ ਕੀਤੀ ਐੱਚ ਐਫ ਲਾਲ ਅਤੇ ਸਫੇਦ ਜਾਂ ਆਇਰਸ਼ਾਇਰ ਨਸਲ ਦੀਆਂ ਗਾਵਾਂ ਅਤੇ ਡੇਅਰੀ ਫਾਰਮਿੰਗ ਵਿੱਚ ਆਉਣ ਵਾਲੇ ਖਰਚ ਨੂੰ ਵੀ ਘਟਾਇਆ, ਪੂਰੀ ਜਾਣਕਾਰੀ ਲਈ ਦੇਖੋ ਵੀਡੀਓ।

ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:

ਐਂਡਰਾਇਡ: https://bit.ly/31bDttC
ਆਈਫੋਨ: https://apple.co/3d5B5XT

Comment