ਮੋਹਾਲੀ ਵਿੱਚ ਪਿੰਡ ਦੀ ਕੁੜੀ ਦੀ ਬੂਟੀਕ , 2.50 ਲੱਖ ਦਾ ਲਹਿੰਗਾ, 70 ਹਜ਼ਾਰ ਦਾ ਸੂਟ #boutique #mohali #suit
Channel Contact No:- 98769-72838,
instagram :- https://www.instagram.com/sirnawa_tv?...
Facebook:- https://www.facebook.com/profile.php?...
ਔਰਤਾਂ ,ਮਰਦਾਂ ਨਾਲੋਂ ਘੱਟ ਨਹੀਂ ਹਨ। ਇੱਕ ਔਰਤ ਆਪਣੀ ਇੱਛਾ ਦੇ ਸਹਾਰੇ ਕਿਸੀ ਵੀ ਮੁਕਾਮ ਤੱਕ ਪਹੁੰਚ ਸਕਦੀ ਹੈ,ਉਸ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਕ ਅਜਿਹੀ ਮਿਸਾਲ ਤੁਹਾਡੇ ਲਈ ਲੈ ਕੇ ਆਏ ਹਾਂ। ਜਿਸ ਨੇ ਆਪਣੇ ਸੁਫ਼ਨੇ ਨਿੱਕੀ ਉਮਰ ਚ ਵੇਖੇ। ਬਾਡਰ ਤੇ ਪੈਂਦੇ ਸ਼ਹਿਰ ਫ਼ਿਰੋਜ਼ਪੁਰ ਤੋਂ ਲੰਮੀ ਉਡਾਰੀ ਭਰਨ ਦੀ ਸੋਚੀ ਤੇ ਉਨ੍ਹਾਂ ਸੁਪਨਿਆਂ ਨੂੰ ਖੰਭ ਮੋਹਾਲੀ ਆ ਕੇ ਮਿਲੇ । ਸਿੰਮੀ ਟਿਵਾਣਾ ( Brown Virsa Boutique) ਜਿਸ ਨੇ ਸਿਰਫ 50 ਹਜ਼ਾਰ ਤੋਂ ਆਪਣਾਂ ਬੁਟੀਕ ਸ਼ੂਰੁ ਕੀਤਾ ਤੇ ਹੁਣ ਉਹ 2.50 ਲੱਖ ਦਾ ਇਕ ਲਹਿੰਗਾ ਤੱਕ ਵੇਚ ਚੁੱਕੀ ਹੈ। ਤੁਸੀਂ ਵੀ ਬੁਟੀਕ ਖੋਲ੍ਹਣ ਦੀ ਸੋਚ ਰਹੇ ਹੋ ਜਾਂ ਅਪਣਾ ਬੂਟੀਕ ਚਲਾ ਰਹੇ ਹੋ ਤਾਂ ਇਹ ਵੀਡੀਉ ਪੂਰੀ ਵੇਖਣਾ ਜਿਸ ਚ ਤੁਹਾਨੂੰ ਤੁਹਾਡਾ ਕੰਮ ਅੱਗੇ ਵਧਾਉਣ ਦੇ ਹੋਰ ਤਰੀਕੇ ਮਿਲਣਗੇ ।
ਵੀਡਿਉ ਨੂੰ ਪੁਰਾ ਵੇਖਣਾ ਤੇ ਅੱਗੇ ਸ਼ੇਅਰ ਜਰੂਰ ਕਰਨਾ ਜੀ।
ਧੰਨਵਾਦ
ਸਿਰਨਾਵਾਂ ਟੀਮ
ਸਿਰਨਾਵਾਂ ਚੈਨਲ ਨਾਲ ਜੁੜਨ ਲਈ ਧੰਨਵਾਦ !
#brownvirsaboutique #boutique #fashion #boutiqueshopping #style #shoplocal #shopping #ootd #shopsmall #onlineshopping #smallbusiness #shop #onlineboutique #fashionstyle #boutiquefashion #boutiquestyle #fashionblogger #fashionista #instafashion #love #dress #clothing #moda #accessories #instagood #clothes #handmade #trending #newarrivals #womensfashion #dresses #boutiquefashion #newladieswork #girlstalent #girls #vlog #travlevlog